Ticker

6/recent/ticker-posts

Janam - Qismat 2 Lyrics in Punjabi - B Praak, Ammy Virk | iShabdMusic

Janam Lyrics in English from Qismat 2 movie by Romi featuring Ammy Virk, Sargun Mehta is a new Punjabi song. Romi has sung the song “Janam". Music composed by B Praak and Janam Lyrics written by Jaani.


Janam Song Lyrics and Details

Song: Janam - Qismat 2
Singer: Romi
Music: B Praak
Cast: Ammy Virk, Sargun Mehta
Janam Song Lyrics: Jaani
Label: Tips Official

Janam Song Lyrics in Punjabi

ਜੀ ਸਾਹਣੁ ਪਿਆਰ ਹੋਇਆ 
ਬੇਸ਼ੁਮਾਰ ਹੋਇਆ 
ਉਹ ਪਹਿਲੀ ਵਾਰ ਹੋਇਆ 
ਤੇਰੇ  ਨਾਲ  ਸੋਹਣਿਆਂ 

ਜੀ ਏ ਸੌ ਵਾਰ ਹੋਇਆ 
ਕੇ ਵਾਰੋਂ ਵਾਰ ਹੋਇਆ 
ਓ ਦਿਲ ਸ਼ਿਕਾਰ ਹੋਇਆ 
ਤੇਰੇ ਨਾਲ ਸੋਹਣਿਆਂ 

ਮੈਨੂੰ ਤੇਰਾ ਤੇਰਾ ਮੈਨੂੰ ਪਿਆਰ ਚਾਹੀਦੈ 
ਚਾਹੀਦਾ ਨੀ ਤੇਰਾ ਓ ਬਾਦੰ ਬੇਲਿਆਂ 
ਦੁਨੀਆਂ ਚ ਮੇਰਾ ਕੋਈ ਕੰਮ ਨਹੀਂ ਸੀ 
ਤੇਰੇ ਲਈ ਲਿੱਤਾ ਮੈਂ ਜਨਮ ਬੇਲਿਆਂ 

ਤੇਰੇ ਤੋਂ ਹਰ ਹੋਇਆ 
ਸੋਚ ਤੋਂ ਬਾਹਰ ਹੋਇਆ 
ਹੋ ਅਲਾਹ ਯਾਰ ਹੋਇਆ 
ਤੇਰੇ ਨਾਲ ਸੋਹਣਿਆਂ 

ਜੀ ਸਾਹਣੁ ਪਿਆਰ ਹੋਇਆ 
ਬੇਸ਼ੁਮਾਰ  ਹੋਇਆ 
ਉਹ ਪਹਿਲੀ ਵਾਰ ਹੋਇਆ 
ਤੇਰੇ ਨਾਲ ਸੋਹਣਿਆਂ 

ਜੀ ਏ ਸੌ ਵਾਰ ਹੋਇਆ 
ਕੇ ਵਾਰੋਂ ਵਾਰ ਹੋਇਆ 
ਓ ਦਿਲ ਸ਼ਿਕਾਰ ਹੋਇਆ 
ਤੇਰੇ ਨਾਲ ਸੋਹਣਿਆਂ


ਮੋਹੱਲਾ ਪੀਯਾ ਮੇਰਾ ਸਾਰਾ 
ਮਹਿਕ ਆ ਮਾਰਦਾ
ਮੈਂ ਇੱਤਰ ਲੱਗ ਚਾਨਣਾ 
ਤੇਰੇ ਪਿਆਰ ਦਾ 

ਮੋਹੱਲਾ ਪੀਯਾ ਮੇਰਾ  ਸਾਰਾ 
ਮਹਿਕ ਆ ਮਾਰਦਾ 
ਮੈਂ ਇੱਤਰ ਲੱਗ ਚਾਨਣਾ 
ਤੇਰੇ ਪਿਆਰ ਦਾ 

ਤੇਰਾ  ਦਿਲਦਾਰ  ਜਾਣੀ 
ਤੇਰਾ  ਸੰਸਾਰ  ਜਾਣੀ 
ਜਾਂ  ਨਿਸਾਰ ਜਾਣੀ 
ਤੇਰੇ  ਨਾਲ  ਸੋਹਣਿਆਂ 

ਜੀ  ਸਾਹਣੁ  ਪਿਆਰ  ਹੋਇਆ 
ਬੇਸ਼ੁਮਾਰ  ਹੋਇਆ 
ਉਹ  ਪਹਿਲੀ  ਵਾਰ  ਹੋਇਆ 
ਤੇਰੇ  ਨਾਲ  ਸੋਹਣਿਆਂ 

ਜੀ  ਏ  ਸੌ  ਵਾਰ ਹੋਇਆ 
ਕੇ  ਵਾਰੋਂ  ਵਾਰ  ਹੋਇਆ 
ਓ  ਦਿਲ  ਸ਼ਿਕਾਰ  ਹੋਇਆ  
ਤੇਰੇ  ਨਾਲ  ਸੋਹਣਿਆਂ 

ਮੈਂ  ਟੁੱਟੀ  ਹੋਇ  ਖਿੜਕ ਈ  ਦੇ  ਵਰਗਾ 
ਐਵੇਂ  ਕਰਨ  ਸ਼ੋਰ  ਬੇਹਿਸਾਬ  ਨੀ 
ਤੂੰ  ਜਦੋਂ  ਬੋਲਡਈ  ਆਏ  ਮੈਨੂੰ  ਐਡਾਂ ਲੱਗਦਾ   
ਜਿਵੇਂ  ਜੰਗਲੇ  ਆ  ਚ  ਬਾਜਦਾ  ਰਬਾਬ  ਨੀ 

ਜਿਹ  ਤੂੰ  ਨਾ  ਹੁੰਦਾਈ  ਹੁੰਦੀ  ਨਾ  ਹਵਾ  ਜਾਗ  ਤੇ 
ਤੇਰੇ  ਬਿਨਾ  ਸਾਰੇ  ਸੀ  ਖਤਮ  ਬੇਲਿਆਂ 

ਤੇਰਾ  ਬੁਖਾਰ  ਹੋਇਆ 
ਸੌਂ  ਤੋਂ  ਪਾਰ  ਹੋਇਆ 
ਝੂਠ  ਨਾ  ਮਾਰ  ਹੋਇਆ 
ਤੇਰੇ  ਨਾਲ  ਸੋਹਣਿਆਂ


Official Janam Song Video


You may also like other songs lyrics - Ishq Mein

Post a Comment

0 Comments